Chandigarh ‘ਚ ਮਾਰੂ ਹੋਣ ਲੱਗੀ ਠੰਡ


ਚੰਡੀਗੜ੍ਹ : ਚੰਡੀਗੜ੍ਹ ‘ਚ ਹੱਡ ਚੀਰਵੀਂ ਠੰਡ ਹੁਣ ਮਾਰੂ ਹੋਣ ਲੱਗੀ ਹੈ। ਦਰਅਸਲ ਇੱਥੇ ਠੰਡ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਲਸੋਰਾ ਵਾਸੀ ਗੁੱਡੂ (26) ਮੰਗਲਵਾਰ ਨੂੰ ਨਰਸਰੀ ‘ਚ ਬਣੇ ਸ਼ੈੱਡ ‘ਚ ਹੀ ਸੌਂ ਗਿਆ ਸੀ। ਸਵੇਰੇ ਲੋਕਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਗੁੱਡੂ ਸ਼ਰਾਬ ਪੀਣ ਦਾ ਆਦੀ ਸੀ ਅਤੇ ਨਰਸਰੀ ‘ਚ ਹੀ ਰਹਿੰਦਾ ਸੀ। ਬੀਤੀ ਰਾਤ ਨਸ਼ੇ ਦੀ ਹਾਲਤ ‘ਚ ਉਹ ਨਰਸਰੀ ‘ਚ ਹੀ ਸੌਂ ਗਿਆ। ਬੁੱਧਵਾਰ ਸਵੇਰੇ ਲੋਕਾਂ ਨੇ ਦੇਖਿਆ ਕਿ ਉਹ ਗਰਮ ਕੱਪੜਿਆਂ ਦੇ ਸੀ ਅਤੇ ਉਸ ਦਾ ਸਰੀਰ ਪੂਰੀ ਤਰ੍ਹਾਂ ਆਕੜਿਆ ਪਿਆ ਸੀ।
ਲੋਕਾਂ ਨੇ ਪੁਲਸ ਨੇ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਸਿਹਤ ਵਿਭਾਗ ਵਲੋਂ ਵੀ ਕੜਾਕੇ ਦੀ ਠੰਡ ਦੌਰਾਨ ਲੋਕਾਂ ਨੂੰ ਸਾਵ

Leave a Reply

Your email address will not be published. Required fields are marked *