ਨਵੀਂ ਦਿੱਲੀ : ਮੁੰਬਈ ਦੇ ਜੋਗੇਸ਼ਵਰੀ ਪੁਲ ‘ਤੇ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਾਰ ‘ਚੋਂ ਉੱਚੀਆਂ-ਉੱਚੀਆਂ ਲਪਟਾ ਨਿਕਲਣ ਲੱਗੀਆਂ ਜਿਸ ਕਾਰ ਨੂੰ ਅੱਗ ਲੱਗੀ ਉਹ ਲਗਜ਼ਰੀ ਕਾਰ ਹੈ। ਸੜਕ ਵਿਚਕਾਰ ਲਗਜ਼ਰੀ ਕਾਰ ਨੂੰ ਅੱਗ ਲੱਗਣ ਕਾਰਨ ਉੱਥੇ ਟ੍ਰੈਫਿਕ ਜਾਮ ਲੱਗ ਗਿਆ। ਇਹ ਕੋਈ ਹੋਰ ਕਾਰ ਨਹੀਂ ਸਗੋਂ ਬੀਐਮਡਬਲਿਊ ਦੀ ਹੈ। ਆਓ ਜਾਣਦੇ ਹਾਂ ਵਾਹਨਾਂ ਨੂੰ ਅੱਗ ਕਿਉਂ ਲੱਗਦੀ ਹੈ।
ਮੁੰਬਈ ‘ਚ ਵਿਚਕਾਰ ਸੜਕ ਦੇ ਅੱਗ ਦਾ ਗੋਲ਼ਾ ਬਣੀ ਲਗਜ਼ਰੀ ਕਾਰ
