ਨਵੀਂ ਦਿੱਲੀ : ਨਿਊਜ਼ੀਲੈਂਡ ਦੀ ਸੰਸਦ ‘ਚ ਵੀਰਵਾਰ ਨੂੰ ਕਾਫੀ ਹੰਗਾਮਾ ਹੋਇਆ, ਜਿੱਥੇ ਇਕ ਅਨੋਖਾ ਵਿਰੋਧ ਦੇਖਣ ਨੂੰ ਮਿਲਿਆ। ਇੱਥੇ, ਸੰਸਦ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਹਾਨਾ-ਰਾਵਹਿਤੀ ਨੇ ਇੱਕ ਬਿੱਲ ਦਾ ਇੰਨਾ ਵਿਰੋਧ ਕੀਤਾ ਕਿ ਹੁਣ ਉਸਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਦਰਅਸਲ, ਐਮਪੀ ਹਾਨਾ ਨੇ ਭਾਵੁਕ ਮਾਓਰੀ ਹਾਕਾ ਡਾਂਸ ਕੇ ਇੱਕ ਬਿੱਲ ਦਾ ਵਿਰੋਧ ਕੀਤਾ। ਇਹ ਬਿੱਲ ਬ੍ਰਿਟੇਨ ਤੇ ਮਾਓਰੀ ਵਿਚਕਾਰ ਹੋਈ ਸੰਧੀ ਨਾਲ ਸਬੰਧਤ ਹੈ।