ਮੇਰਠ : ਓਲੰਪਿਕ ‘ਚ ਜੋ ਨਹੀਂ ਹੋ ਸਕਿਆ, ਪੈਰਾਲੰਪਿਕ (Paris Paralympics) ‘ਚ ਉਹ ਮੇਰਠ ਦੀ ਅੰਤਰਰਾਸ਼ਟਰੀ ਦੌੜਾਕ (international runner ) ਪ੍ਰੀਤੀ ਪਾਲ (Preeti pal) ਨੇ ਕਰ ਦਿਖਾਇਆ ਹੈ। ਟੋਕੀਓ ਓਲੰਪਿਕ ਵਿਚ ਮੇਰਠ ’ਚ ਸਭ ਤੋਂ ਜ਼ਿਆਦਾ ਐਥਲੀਟ ਗਏ ਸਨ ਪਰ ਮੈਡਲਾਂ ਤੋਂ ਖਾਲੀ ਹੱਥ ਰਹੇ।
ਜੋ ਓਲੰਪਿਕ ‘ਚ ਨਹੀਂ ਹੋ ਸਕਿਆ, ਪੈਰਿਸ ਪੈਰਾਲੰਪਿਕ ‘ਚ ਮੇਰਠ ਦੀ ਪ੍ਰੀਤੀ ਪਾਲ ਨੇ ਕਰ ਦਿਖਾਇਆ
