ਨਾਭਾ : ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਬਲਕਾਰ ਸਿੰਘ ਨੂੰ ਜੇਐਮਆਈਸੀ ਰਿਹਾਇਸ਼ ਪੁੱਡਾ ਐਨਕਲੇਵ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਪਾਰਟੀ ਨਾਭਾ ਰੋਮੀ ਨੂੰ ਸਵੇਰੇ 03:00 ਵਜੇ ਲੈ ਕੇ ਆਏ ਅਤੇ 4:30 ਵਜੇ ਜੇਲ੍ਹ ਭੇਜ ਦਿੱਤਾ ਗਿਆ। ਗੈਂਗਸਟਰ ਰਮਨਜੀਤ ਸਿੰਘ ਰੋਮੀ ਜਿਸ ‘ਤੇ ਧਾਰਾ 307, 392, 223, 224, 201, 170, 171, 419 ਅਧਿਕਤਮ ਸੁਰੱਖਿਆ ਜੇਲ੍ਹ ਨਾਭਾ ਬਰੇਕ ਮੁਕੱਦਮਾ ਨੰਬਰ 142 ਮਿਤੀ 27-11-2016 ਤਹਿਤ ਮਾਮਲਾ ਦਰਜ ਹੈ।
ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ, ਕੱਲ੍ਹ ਹਾਂਗਕਾਂਗ ਤੋਂ ਹਵਾਲਗੀ ‘ਤੇ ਲਿਆਈ ਸੀ ਪੰਜਾਬ ਪੁਲਿਸ
