ਚੰਡੀਗੜ੍ਹ ‘ਚ ‘ਅਕਾਲੀ ਦਲ ਸੰਯੁਕਤ’ ਦਾ ਹੱਲਾ ਬੋਲ, ਪੁਲਸ ਨੇ ਚਲਾਈਆਂ ਜਲ ਤੋਪਾਂ

chandigarh/nawanpunjab.com

ਚੰਡੀਗੜ੍ਹ, 4 ਸਤੰਬਰ (ਦਲਜੀਤ ਸਿੰਘ)- ਕਰਨਾਲ ਅਤੇ ਮੋਗਾ ਵਿਖੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਪੰਜਾਬ ਭਵਨ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਸੰਯੁਕਤ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਪਾਰਟੀ ਵਰਕਰਾਂ ‘ਤੇ ਪੁਲਸ ਵੱਲੋਂ ਜਲ ਤੋਪਾਂ ਚਲਾਈਆਂ ਗਈਆਂ।

ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬੈਰੀਕੇਡ ਵੀ ਲਾਏ ਗਏ ਸਨ, ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਤੋੜਨ ‘ਤੇ ਪੁਲਸ ਨੇ ਉਨ੍ਹਾਂ ‘ਤੇ ਜਲ ਤੋਪਾਂ ਚਲਾਈਆਂ।

Leave a Reply

Your email address will not be published. Required fields are marked *