ਚੰਡੀਗੜ੍ਹ , ਕੌਮੀ ਇਨਸ਼ਾਫ ਮੋਰਚੇ ਦੀਆ ਮੰਗਾ ਨੂੰ ਲੈ ਕੇ ਇੱਕ ਵਫਦ ਵੱਲੋ ਗਵਰਨਰ ਪੰਜਾਬ ਨਾਲ ਮੁਲਾਕਾਤ ਕੀਤੀ ਤੇ ਮੁਲਾਕਤ ਸਮੇ ਗਵਰਨਰ ਦੇ ਨਾਲ DGP, IG,SSP ਚੰਡੀਗੜ੍ਹ ਪੁਲਿਸ ਵੀ ਸਨ l
ਵਫਦ ਚ ਭਾਈ ਗੁਰਚਰਨ ਸਿੰਘ , ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵਰਿੰਦਰ ਕੁਮਾਰ ਲਾਕੜਾ, ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ , ਰਛਪਾਲ ਸਿੰਘ ਚੰਡੀਗੜ੍ਹ|
ਕੌਮੀ ਇਨਸ਼ਾਫ ਮੋਰਚੇ ਦੀਆ ਮੰਗਾ ਨੂੰ ਲੈ ਕੇ ਇੱਕ ਵਫਦ ਵੱਲੋ ਗਵਰਨਰ ਪੰਜਾਬ ਨਾਲ ਮੁਲਾਕਾਤ ਕੀਤੀ
