ਪੈਰਿਸ, ਦੋ ਵਾਰ ਓਲੰਪਿਕ ਤਗ਼ਮਾ ਜੇਤੂ ਰਹੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੂਬਾ ਨੂੰ ਸਿੱਧੀ ਗੇਮ ਵਿਚ 21 .5, 21.10 ਨਾਲ ਹਰਾ ਕੇ ਨਾਕਆਉਟ ਦੌਰ ਵਿਚ ਪਹੁੰਚ ਗਈ ਹੈ। ਰੀਓ ਓਲੰਪਿਕ ‘ਚ ਚਾਂਦੀ ਅਤੇ ਟੋਕੀਓ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿੰਧੂ ਨੇ ਇਹ ਇਕਤਰਫ਼ਾ ਮੈਚ 34 ਮਿੰਟ ‘ਚ ਜਿੱਤ ਲਿਆ। ਇਸ ਤੋਂ ਪਹਿਲਾਂ ਗਰੁੱਪ ਐਮ ਦੇ ਆਖਰੀ ਮੈਚ ਵਿੱਚ ਉਸ ਨੇ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ 21.9, 21.6 ਨਾਲ ਹਰਾਇਆ ਸੀ।
Related Posts
Olympics 2024 : ਮੈਂ ਦੋ ਦਿਨ ਤਕ ਕੁਝ ਨਹੀਂ ਖਾਧਾ, ਪਾਣੀ ਵੀ ਨਹੀਂ ਪੀਤਾ, ਨਿਖ਼ਤ ਜ਼ਰੀਨ ਨੇ ਹਾਰ ਤੋਂ ਬਾਅਦ ਦੱਸੀ ਸੱਚਾਈ
ਨਵੀਂ ਦਿੱਲੀ : ਭਾਰਤ ਨੂੰ ਪੈਰਿਸ ਓਲੰਪਿਕ-2024 ‘ਚ ਮੁੱਕੇਬਾਜ਼ੀ ‘ਚ ਨਿਖ਼ਤ ਜ਼ਰੀਨ ਤੋਂ ਤਮਗੇ ਦੀ ਉਮੀਦ ਸੀ। ਵਿਸ਼ਵ ਚੈਂਪੀਅਨਸ਼ਿਪ ‘ਚ…
ਇੱਕ ਹੋਰ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ,6 ਅਪ੍ਰੈਲ ਪੰਜਾਬ ਵਿੱਚ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹਿਆ ਹਨ।ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇੜੇ ਕੁਝ ਬਦਮਾਸ਼ਾਂ…
ਮੈਂ ਪੂਰੇ ਸਮਰਪਣ ਨਾਲ ਇਹ ਟਰਾਫੀ ਹਾਸਲ ਕਰਨਾ ਚਾਹੁੰਦਾ ਸੀ: ਰੋਹਿਤ ਸ਼ਰਮਾ
ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਵਰਗੇ ਵਿਸ਼ਵ ਜੇਤੂ ਕਪਤਾਨ ਬਣੇ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ…