ਚੰਡੀਗੜ੍ਹ, ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਦੇ ਪਿੰਡ ਵਿਠਵਾਂ ‘ਚ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ 8 ਵਿਅਕਤੀ ਜ਼ਖਮੀ ਹੋਏ ਹਨ ਅਤੇ ਦੋਹਾਂ ਧੜਿਆਂ ਵਿਚ ਕੁੱਲ 13 ਵਿਅਕਤੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Related Posts
ਵਿੱਤ ਮੰਤਰਾਲੇ ਦੀ ਵੱਡੀ ਪਹਿਲ, ਪੰਜਾਬ ਦੇ ਲੋਕ ਹੁਣ ਬਣਾਉਣਗੇ ਖੁਦ ਆਪਣਾ ਬਜਟ, ਪੋਰਟਲ ਹੋਵੇਗਾ ਲਾਂਚ
ਚੰਡੀਗੜ੍ਹ, 2 ਮਈ – ਵਿੱਤ ਮੰਤਰਾਲੇ ਦੀ ਵੱਡੀ ਪਹਿਲ ਸਾਹਮਣੇ ਆਈ ਹੈ | ਹੁਣ ਪੰਜਾਬ ਦੇ ਲੋਕ ਬਜਟ ਵਿਚ ਆਪਣੀ…
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ’ਤੇ ਫੈਸਲਾ ਰਾਖਵਾਂ
ਚੰਡੀਗੜ੍ਹ, 23 ਦਸੰਬਰ- ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ’ਤੇ ਫੈਸਲਾ ਰਾਖਵਾਂ | Post Views: 8
PM ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ‘ਤੇ ਲਹਿਰਾਇਆ ਝੰਡਾ
ਨਵੀਂ ਦਿੱਲੀ : 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਕ ਲਾਲ ਕਿਲੇ ‘ਤੇ 11ਵੀਂ…