ਕਰਨਾਲ, 28 ਅਗਸਤ (ਦਲਜੀਤ ਸਿੰਘ)- ਕਿਸਾਨਾਂ ‘ਤੇ ਕਰਨਾਲ ‘ਚ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ। ਉਸ ਦੇ ਵਿਰੋਧ ‘ਚ ਚੜੂਨੀ ਵਲੋਂ ਸਾਰੇ ਹਰਿਆਣਾ ਦੇ ਰੋਡ ਜਾਮ ਕਰਨ ਦਾ ਸੱਦਾ। ਕਿਸਾਨ ਲਗਾਤਾਰ ਡਟੇ ਹੋਏ ਹਨ ਅਤੇ ਦਿੱਲੀ ਤੋਂ ਹੋਰ ਕਿਸਾਨਾਂ ਨੇ ਪਾਏ ਚਾਲੇ।
ਹਰਿਆਣਾ ਦੇ ਕਿਸਾਨਾਂ ਤੇ ਪੁਲੀਸ ਵਲੋਂ ਕੀਤਾ ਗਿਆ ਲਾਠੀਚਾਰਜ
