ਨਵੀਂ ਦਿੱਲੀ : ਭਾਰਤ ‘ਚ ਅੱਜ ਯਾਨੀ 20 ਮਈ ਨੂੰ ਲੋਕ ਸਭਾ ਚੋਣਾਂ ਲਈ ਪੰਜਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਪੰਜਵੇਂ ਪੜਾਅ ‘ਚ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 49 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਸ ਮੌਕੇ ਗੂਗਲ ਨੇ ਚੋਣਾਂ ਦੀ ਖਾਸ ਤਰੀਕ ‘ਤੇ ਡੂਡਲ (Google Doodle Today) ਬਣਾਇਆ ਹੈ।
ਭਾਰਤ ‘ਚ ਪੰਜਵੇਂ ਪੜਾਅ ਲਈ ਅੱਜ ਹੋ ਰਹੀ ਵੋਟਿੰਗ, ਖ਼ਾਸ ਮੌਕੇ ‘ਤੇ Google ਨੇ ਬਣਾਇਆ Doodle
