ਦੇਸ਼ ’ਚ ਪ੍ਰਚੂਨ ਮਹਿੰਗਾਈ ਵਧੀ

ਨਵੀਂ ਦਿੱਲੀ, 12 ਮਾਰਚ

ਸਰਕਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਫਰਵਰੀ ਵਿੱਚ 5.09 ਫੀਸਦ ਤੱਕ ਪਹੁੰਚ ਗਈ, ਜਦ ਕਿ ਜਨਵਰੀ ਵਿੱਚ ਇਹ 5.1 ਫ਼ੀਸਦ ਸੀ।

Leave a Reply

Your email address will not be published. Required fields are marked *