ਚੰਡੀਗੜ੍ਹ, 1 ਜਨਵਰੀ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗੁਵਾਈ ‘ਚ 3 ਜਨਵਰੀ 2024 ਨੂੰ ਸਾਰਾ ਦਿਨ ਸੂਬੇ ਤੋਂ ਲੈਕੇ ਕੇ ਜਿਲਾ ਪੱਧਰ ਤੱਕ ਦੇ ਅਹੁਦੇਦਾਰਾਂ ਨਾਲ ਵੱਖ ਵੱਖ ਬੈਠਕਾਂ (ਮੀਟਿੰਗਾ)ਕੀਤੀਆਂ ਜਾਣਗੀਆਂ। ਇਸ ਸੰਬੰਧੀ ਜਾਰੀ ਆਪਣੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ 3 ਜਨਵਰੀ 2024 ਨੂੰ ਸਵੇਰੇ 11 ਵਜੇ ਤੋਂ 4 ਵਜੇ ਤੱਕ ਭਾਜਪਾ ਸੂਬਾ ਦਫ਼ਤਰ ਸੈਕਟਰ 37-ਏ ਚੰਡੀਗੜ ਵਿਖੇ ਪਹਿਲਾਂ ਜਿਲਾ ਪ੍ਰਧਾਨਾਂ, ਜਿਲਾ ਪ੍ਰਭਾਰੀਆਂ ‘ਤੇ ਸੂਬਾ ਅਹੁਦੇਦਾਰਾਂ ਦੀ ਬੈਠਕ ਹੋਵੇਗੀ। ਇਸ ਤੋਂ ਬਾਅਦ ਸੂਬਾ ਦਫਤਰ ਵਿਖੇ ਹੀ 4 ਤੋਂ 6 ਵਜੇ ਤੱਕ ਭਾਜਪਾ ਦੀ ਸੂਬਾਈ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਇਹਨਾਂ ਬੈਠਕਾਂ ਵਿੱਚ ਗੁਜਰਾਤ ਦੇ ਸਾਬਕਾ ਮੁਖਮੰਤਰੀ ਅਤੇ ਭਾਜਪਾ ਪੰਜਾਬ ਦੇ ਪ੍ਰਭਾਰੀ ਵਿਜੇ ਰੁਪਾਣੀ ਵਿਸ਼ੇਸ਼ ਰੂਪ ‘ਚ ਹਾਜਰ ਹੋਣਗੇ।
Related Posts
4 Methods To Win In Roulett
4 Methods To Win In Roulette How To Participate In Roulette: Complete Manual To The Game Content Types Of Roulette…
ТОП Букмекерских контор Рейтинг 10 Лучших БК 2022 список Букмекеров
Content Что делать, если у меня возникли трудности с регистрацией или другими функциями на сайте 1win kz? Бонусы и акции…
Mostbet Yukle Azerbaycan APK: Indir & Downloa
Mostbet Yukle Azerbaycan APK: Indir & Download Mosbet: onlayn kazino və idman mərcləri Content Mostbet Azerbaycan Yukle Futbola necə mərc…