ਚੰਡੀਗੜ੍ਹ ਸਥਿਤ ਪੱਤਰਕਾਰਾਂ ਲਈ ਜ਼ਰੂਰੀ ਸੂਚਨਾ

site logo

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੁਆਰਾ ਚੰਡੀਗੜ੍ਹ ਤੋਂ ਐਕਰੀਡੇਟਿਡ ਪੱਤਰਕਾਰ ਸਾਹਿਬਾਨ ਲਈ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੈਲਥ ਕਾਰਡ ਬਣਾਉਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਮਿਤੀ 07-11-2023 ਅਤੇ 08-11-2023 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 39-ਡੀ ਵਿਖੇ ਕੁਆਰਟਰ ਨੰਬਰ-3096 ਵਿਖੇ ਸਥਿਤ ਸਿਹਤ ਵਿਭਾਗ ਪੰਜਾਬ ਦੀ ਸਿਵਲ ਡਿਸਪੈਂਸਰੀ (ਪਿਛੇ ਪੁਲਿਸ ਸਟੇਸ਼ਨ) ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਲਈ ਜਿਨ੍ਹਾਂ ਪੱਤਰਕਾਰ ਸਾਹਿਬਾਨ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਾਲੇ ਤੱਕ ਹੈਲਥ ਕਾਰਡ ਨਹੀਂ ਬਣਵਾਇਆ, ਉਹ ਇਸ ਵਿਸ਼ੇਸ਼ ਕੈਂਪ ਵਿੱਚ ਕਾਰਡ ਬਣਵਾ ਸਕਦੇ ਹਨ।

ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਨੋਡਲ ਅਫਸਰ ਸ੍ਰੀ ਜਸਵਿੰਦਰ ਸਿੰਘ ਨਾਲ ਮੋਬਾਈਲ ਨੰ. 9876529127 ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਪੀ.ਐਫ.ਏ. ਸ਼ਾਖਾ ਵਿੱਚ ਤਾਇਨਾਤ ਸ਼੍ਰੀ ਨਵਦੀਪ ਕੁਮਾਰ ਨਾਲ ਮੋਬਾਈਲ ਨੰ. 80881-00009 ‘ਤੇ ਤਾਲਮੇਲ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *