ਚੰਡੀਗੜ੍ਹ, 6 ਨਵੰਬਰ: ਆਮ ਆਦਮੀ ਪਾਰਟੀ ਪੰਜਾਬ (AAP Punjab) ਦਾ ਇਕ ਵਿਧਾਇਕ ਈਡੀ ਦੇ ਰਡਾਰ ‘ਤੇ ਹੈ। ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਸੋਮਵਾਰ ਨੂੰ ਈਡੀ ਦੀ ਟੀਮ ਵਰਕਰਾਂ ਨਾਲ ਮੀਟਿੰਗ ਵਿਚਾਲਿਓਂ ਉਠਾ ਕੇ ਨਾਲ ਲੈ ਗਈ। ਮਾਮਲਾ 40 ਕਰੋੜ ਰੁਪਏ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ।
ਪੰਜਾਬ ਦਾ ਇਕ ਹੋਰ ਵਿਧਾਇਕ ED ਦੇ ਰਡਾਰ ‘ਤੇ
