ਕੋਚੀ : ਕੇਰਲ ਪੁਲਸ ਨੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਖਿਲਾਫ ਨਫਰਤ ਭਰੇ ਬਿਆਨ ਦੇਣ ਦੇ ਦੋਸ਼ ‘ਚ ਐੱਫ.ਆਈ.ਆਰ. ਕੇਰਲ ਪੁਲਿਸ ਨੇ ਕੋਚੀ ਧਮਾਕਿਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮੰਤਰੀ ਦੇ ਤਾਜ਼ਾ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਹੈ। ਉਸ ‘ਤੇ ਸੂਬੇ ਦੇ ਮਲਪੁਰਮ ਜ਼ਿਲ੍ਹੇ ‘ਚ ਇਸਲਾਮਿਕ ਸਮੂਹ ਵੱਲੋਂ ਆਯੋਜਿਤ ਇਕ ਸਮਾਗਮ ‘ਚ ਹਮਾਸ ਨੇਤਾ ਦੇ ਸੰਬੋਧਨ ਦੇ ਸਬੰਧ ‘ਚ ਨਫਰਤ ਭਰੇ ਬਿਆਨ ਦੇਣ ਦਾ ਦੋਸ਼ ਹੈ।
ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਖ਼ਿਲਾਫ਼ ਕੇਰਲ ‘ਚ ਐਫਆਈਆਰ ਦਰਜ
