ਨਵੀਂ ਦਿੱਲੀ,11 ਅਗਸਤ – ਰਾਜ ਸਭਾ ਅਤੇ ਲੋਕ ਸਭਾ ਦੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਇਕ ਮੀਟਿੰਗ ਸੰਸਦ ਵਿਚ ਚੱਲ ਰਹੀ ਹੈ | ਅੱਜ ਦੇ ਸੈਸ਼ਨ ਤੋਂ ਪਹਿਲਾਂ ਰਣਨੀਤੀ ਤਿਆਰ ਕਰਨ ਲਈ ਵਿਰੋਧੀ ਧਿਰ ਦੀ ਬੈਠਕ ਹੋ ਰਹੀ ਹੈ |
ਸੈਸ਼ਨ ਤੋਂ ਪਹਿਲਾਂ ਰਣਨੀਤੀ ਤਿਆਰ ਕਰਨ ਲਈ ਵਿਰੋਧੀ ਧਿਰ ਦੀ ਬੈਠਕ

Journalism is not only about money