ਹਾਈਵੇਅ ‘ਤੇ ਪਲਟੀ ਕਾਰ, ਗੁੱਸੇ ’ਚ ਆਏ ਮਾਲਕ ਨੇ ਲੱਖਾਂ ਦੀ ਲਗਜ਼ਰੀ ਗੱਡੀ ਕਬਾੜੀਏ ਨੂੰ ਸਿਰਫ਼ 50 ਹਜ਼ਾਰ ’ਚ ਵੇਚੀ


ਫਿਲੌਰ- ਗੱਡੀ ਦੇ ਨੈਸ਼ਨਲ ਹਾਈਵੇਅ ’ਤੇ ਦੁਰਘਟਨਾਗ੍ਰਸਤ ਹੋ ਕੇ ਪਲਟਣ ਤੋਂ ਗੁੱਸੇ ਵਿਚ ਆਏ ਲਗਜ਼ਰੀ ਕਾਰ ਦੇ ਮਾਲਕ ਨੇ ਆਪਣੀ ਲੱਖਾਂ ਰੁਪਇਆਂ ਦੀ ਕੀਮਤੀ ਕਾਰ 50 ਹਜ਼ਾਰ ਰੁਪਏ ਵਿਚ ਕਬਾੜੀਏ ਨੂੰ ਵੇਚ ਕੇ ਆਪਣੇ ਦੋਸਤਾਂ ਦੇ ਨਾਲ ਬੱਸ ਫੜ ਕੇ ਦਿੱਲੀ ਲਈ ਰਵਾਨਾ ਹੋ ਗਿਆ। ਕੋਈ ਇਨਸਾਨ ਆਪਣੀ ਕਾਰ ਦੇ ਸੜਕ ਦੇ ਵਿਚ ਪਲਟਣ ਤੋਂ ਇੰਨਾ ਜ਼ਿਆਦਾ ਗੁੱਸੇ ਵਿਚ ਆ ਸਕਦਾ ਹੈ ਕਿ ਉਹ ਆਪਣੀ ਲੱਖਾਂ ਰੁਪਏ ਦੀ ਲਗਜ਼ਰੀ ਕਾਰ 50 ਹਜ਼ਾਰ ਰੁਪਏ ਵਿਚ ਉਥੇ ਹੀ ਕਬਾੜੀਏ ਨੂੰ ਵੇਚ ਕੇ ਆਪਣੇ ਘਰ ਚਲਾ ਜਾਵੇ। ਇਹ ਗੱਲ ਸੁਣਨ ਵਿਚ ਬਹੁਤ ਅਜੀਬ ਲਗਦੀ ਹੋਵੇਗੀ

Leave a Reply

Your email address will not be published. Required fields are marked *