ਮੁੰਬਈ, 7 ਅਗਸਤ (ਦਲਜੀਤ ਸਿੰਘ)- 15 ਅਗਸਤ ਤੋਂ ਪਹਿਲਾਂ ਮੁੰਬਈ ਵਿੱਚ ਕਈ ਥਾਂ ਬੰਬ ਦੀ ਧਮਕੀ ਮਿਲੀ ਹੈ।ਇਸ ਵਿੱਚ 3 ਮੁੰਬਈ ਦੇ ਰੇਲਵੇ ਸਟੇਸ਼ਨ ਅਤੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਬੰਗਲਾ ਸ਼ਾਮਲ ਹੈ।ਇਸ ਧਮਕੀ ਮਗਰੋਂ ਪੂਰੇ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਮੁੰਬਈ ‘ਚ ਬੰਬ ਦੀਆਂ ਧਮਕੀਆਂ, ਅਮਿਤਾਭ ਬੱਚਨ ਦੇ ਬੰਗਲੇ ਤੇ 3 ਰੇਲਵੇ ਸਟੇਸ਼ਨਾਂ ਤੇ ਦਹਿਸ਼ਤ
