ਪਟਿਆਲਾ, 4 ਅਗਸਤ (ਦਲਜੀਤ ਸਿੰਘ)-ਕਿਸਾਨ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਸਾਡੀ ਪਹਿਲੀ ਤਰਜੀਹ ਹੈ ਅਤੇ ਇਸ ਦੇ ਮੱਦੇਨਜ਼ਰ ਕਾਲੇ ਕਾਨੂੰਨ ਜੋ ਕਿਸਾਨਾਂ ਦੇ ਖ਼ਿਲਾਫ਼ ਬਣੇ ਉਹ ਮੂਲੋਂ ਰੱਦ ਕੀਤੇ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ | ਉਹ ਅੱਜ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੰਘੀ ਢਾਂਚੇ ‘ਤੇ ਵਾਰ ਕਰ ਰਹੀ ਹੈ ਜੋ ਕਿ ਸਰਾਸਰ ਗਲਤ ਹੈ |
Related Posts
ਲਖੀਮਪੁਰ ਕਾਂਡ ਬਾਰੇ ਬੋਲੇ ਕਿਸਾਨ ਆਗੂ ਬਲਬੀਰ ਰਾਜੇਵਾਲ, ਸੱਤਾਂ ‘ਚ ਬੈਠੇ ਲੋਕਾਂ ਦੀ ਮਾਨਸਿਕਤਾ ਦੱਸਦਾ
ਚੰਡੀਗੜ੍ਹ, 4 ਅਕਤੂਬਰ (ਬਿਊਰੋ)– ਪੰਜਾਬ ਦੇ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਪੂਰੇ ਸਬਰ ਨਾਲ ਬੈਠੇ ਹਾਂ। ਏਬੀਪੀ…
ਸ਼ਿਮਲਾ ’ਚ ਧਾਰਾ 144 ਲਾਗੂ, ਧਰਨਾ-ਪ੍ਰਦਰਸ਼ਨ ਅਤੇ ਰੈਲੀਆਂ ’ਤੇ ਲੱਗੀ ਰੋਕ
ਸ਼ਿਮਲਾ, 16 ਮਾਰਚ (ਬਿਊਰੋ)- ਸ਼ਿਮਲਾ ’ਚ ਬੁੱਧਵਾਰ ਨੂੰ ਯਾਨੀ ਅੱਜ ਹੋਣ ਵਾਲੇ ਧਰਨਾ-ਪ੍ਰਦਰਸ਼ਨ ਅਤੇ ਚੱਕਾ ਜਾਮ ਨੂੰ ਲੈ ਕੇ ਜ਼ਿਲ੍ਹਾ…
ਸੰਤ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਚੁੱਕਿਆ ਕੈਂਸਰ ਪੀੜਤਾਂ ਦਾ ਮੁੱਦਾ
ਸ਼ੁਲਤਾਨਪੁਰ ਲੋਧੀ,ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਾਰਲੀਮੈਂਟ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ ਗੰਭੀਰਤਾ…