ਚੰਡੀਗੜ੍ਹ, ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ’ਚ ਇਨਸਾਫ਼ ਦੇ ਮਸਲੇ ਤੇ ਸਦਨ ’ਚ ਜ਼ਬਰਦਤ ਹੰਗਾਮਾ ਹੋ ਰਿਹਾ ਹੈ। ਸਪੀਕਰ ਦੀ ਬੈੱਲ ’ਚ ਆਏ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਉਨ੍ਹਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ ਸੰਬੰਧੀ ਸਦਨ ਵਿਚ ਹੰਗਾਮਾ
