ਨਵੀਂ ਦਿੱਲੀ, ਨਿੱਕੀ ਯਾਦਵ ਕਤਲ ਕੇਸ ਵਿਚ ਦੋਸ਼ੀ ਸਾਹਿਲ ਗਹਿਲੋਤ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਸ ਨੂੰ ਕੱਲ੍ਹ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ ਸੀ।
ਨਿੱਕੀ ਯਾਦਵ ਕਤਲ ਕੇਸ: ਦੋਸ਼ੀ 5 ਦਿਨਾਂ ਪੁਲਿਸ ਰਿਮਾਂਡ ’ਤੇ

Journalism is not only about money