ਨਵੀਂ ਦਿੱਲੀ, 6 ਜਨਵਰੀ- ਐਮ.ਸੀ.ਡੀ. ਸਿਵਿਕ ਸੈਂਟਰ ਵਿਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ‘ਆਪ’ ਅਤੇ ਭਾਜਪਾ ਦੇ ਕੌਂਸਲਰ ਦਾਖ਼ਲ ਹੋਏ ਅਤੇ ਇਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਦੇ ਕੌਂਸਲਰ ਭਾਜਪਾ ਕੌਂਸਲਰ ਸੱਤਿਆ ਸ਼ਰਮਾ ਨੂੰ ਅਸਥਾਈ ਸਪੀਕਰ ਨਿਯੁਕਤ ਕਰਨ ਦੇ ਦਿੱਲੀ ਐਲ.ਜੀ. ਦੇ ਕਦਮ ਦਾ ਵਿਰੋਧ ਕਰ ਰਹੇ ਸਨ, ਉਹ ਇਹ ਦਾਅਵਾ ਕਰ ਰਹੇ ਸਨ ਕਿ ਉਸ ਨੇ ਨਗਰ ਨਿਗਮ ਨੂੰ ਵਿਗਾੜਿਆ ਹੈ
ਦਿੱਲੀ ਐੱਮ.ਸੀ.ਡੀ. ਚੌਣਾਂ: ‘ਆਪ’ ਤੇ ਭਾਜਪਾ ਕੌਂਸਲਰਾਂ ਨੇ ਇਕ ਦੂਜੇ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
