ਅੰਮ੍ਰਿਤਸਰ,ਪੰਜਾਬ ਸਰਕਾਰ ਵਲੋਂ ਕੁੱਝ ਮੰਗਾਂ ‘ਤੇ ਸਹਿਮਤੀ ਜਤਾਉਣ ‘ਤੇ ਪਨਬੱਸ ਮੁਲਾਜ਼ਮਾਂ ਦੀ ਸੂਬਾ ਪੱਧਰੀ ਹੜਤਾਲ ਖ਼ਤਮ ਹੋ ਗਈ ਹੈ ਅਤੇ ਅੱਜ ਬਾਅਦ ਦੁਪਹਿਰ 3.00 ਵਜੇ ਪਨਬੱਸ ਸੇਵਾ ਮੁੜ ਬਹਾਲ ਹੋ ਗਈ, ਜਿਸ ਨਾਲ ਆਮ ਲੋਕਾਂ ਦੋਵਾਂ ਨੇ ਸੁੱਖ ਦਾ ਸਾਹ ਲਿਆ।
Related Posts
ਪੰਜਾਬ ‘ਚ Internet ਨੂੰ ਲੈ ਕੇ ਆਈ ਵੱਡੀ ਖ਼ਬਰ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਹੁਕਮ
ਚੰਡੀਗੜ੍ਹ/ਲੁਧਿਆਣਾ- ਪੰਜਾਬ ਦੇ ਮੌਜੂਦਾ ਮਾਹੌਲ ਦੌਰਾਨ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਇੰਟਰਨੈੱਟ ਚਲਾਉਣ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ…
ਜੇ ਸਿਹਤਮੰਦ ਸਿਹਤ ਹੈ, ਤਾਂ ਇੱਕ ਸਿਹਤਮੰਦ ਮਨ ਹੈ: ਬਿੰਦਰਾ
ਲੁਧਿਆਣਾ, 19 ਜੁਲਾਈ (ਗੋਪਾਲ ਜਮਾਲਪੁਰੀ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮੁੰਡੀਆ, ਲੁਧਿਆਣਾ ਵਿਖੇ ਜਿਮ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ…
ਹਰੀਸ਼ ਰਾਵਤ ਨੇ ਪਸ਼ਚਾਤਾਪ ਲਈ ਨਾਨਕਮੱਤਾ ਗੁਰਦੁਆਰਾ ਵਿਖੇ ਕੀਤੀ ਕਾਰਸੇਵਾ, ਲਾਇਆ ਝਾੜੂ ਅਤੇ ਸਾਫ ਕੀਤੇ ਜੁੱਤੇ
ਦੇਹਰਾਦੂਨ, 4 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹਿ ਕੇ ਹਰੀਸ਼ ਰਾਵਤ…