ਮੁਹਾਲੀ, 17 ਦਸੰਬਰ- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅੱਜ ਇੱਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੈਲੇਜ ਕਿਹਾ ਗਿਆ ਕਿ ਮੈਂ ਵੀ ਸੁਰੱਖਿਆ ਛੱਡਦਾ ਹਾਂ ਤੁਸੀਂ ਵੀ ਛੱਡੋ।
ਬਲਜੀਤ ਸਿੰਘ ਦਾਦੂਵਾਲ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੈਲੰਜ

Journalism is not only about money