ਚੰਡੀਗੜ : ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ ਨਵੇਂ ਐਸਐਸਪੀ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਭੇਜਿਆ ਹੈ। ਸਰਕਾਰ ਵੱਲੋਂ ਭੇਜੇ ਪੈਨਲ ਵਿੱਚ ਆਈਪੀਐਸ ਭਗੀਰਥ ਸਿੰਘ ਮੀਨਾ, ਡਾ: ਅਖਿਲ ਚੌਧਰੀ ਅਤੇ ਡਾ: ਸੰਦੀਪ ਕੁਮਾਰ ਗਰਗ ਦੇ ਨਾਂ ਸ਼ਾਮਲ ਹਨ।
ਨਵੇਂ SSP ਚੰਡੀਗੜ੍ਹ ਲਈ ਪੰਜਾਬ ਸਰਕਾਰ ਨੇ ਗਵਰਨਰ ਨੂੰ ਭੇਜੇ ਪੈਨਲ ਲਈ ਇਨ੍ਹਾਂ ਅਧਿਕਾਰੀਆਂ ਦੇ ਨਾਂ
