ਚੰਡੀਗੜ੍ਹ, 26 ਜੁਲਾਈ (ਦਲਜੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਕੀਤਾ ਯਾਦ। 1999 ਵਿਚ ਇਸ ਦਿਨ ਭਾਰਤ ਨੇ ਕਾਰਗਿਲ ਯੁੱਧ ਜਿੱਤਿਆ ਜੋ ਕਿ 60 ਦਿਨਾਂ ਤੱਕ ਚੱਲਿਆ। ਆਓ ਅਸੀਂ ਸਾਰੇ ਆਪਣੇ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਦਿਲਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਮਿੰਟ ਕਢੀਏ ਜਿਸ ਨੇ ਅਜੋਕੇ ਸਮੇਂ ਵਿਚ ਸਭ ਤੋਂ ਸਖ਼ਤ ਲੜਾਈ ਲੜੀ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਲਾਮ ਕਰਦਾ ਹਾਂ। ਜੈ ਹਿੰਦ
Related Posts
ਕੇਂਦਰ ਤੋਂ ਫੰਡ ਨਾ ਮਿਲਣ ਕਾਰਨ ਪਿੰਡਾ ਦੇ ਵਿਕਾਸ ‘ਤੇ ਮਾੜਾ ਅਸਰ ਹੋਵੇਗਾ – ਬਾਜਵਾ
ਚੰਡੀਗੜ੍ਹ,1 ਦਸੰਬਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਤੋਂ…
ਵੱਡੀ ਖ਼ਬਰ : ‘ਮਨੀਸ਼ਾ ਗੁਲਾਟੀ’ ਨੂੰ ‘ਪੰਜਾਬ ਮਹਿਲਾ ਕਮਿਸ਼ਨ’ ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ
ਚੰਡੀਗੜ੍ਹ – ਪੰਜਾਬ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ‘ਤੇ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਰਕਾਰ ਨੇ…
ਸ਼ੱਕੀ ਡਰੋਨ ਦੀ ਮੂਵਮੈਂਟ ਕਾਰਨ ਦਹਿਸ਼ਤ ਦਾ ਮਾਹੌਲ, 3 ਘੰਟੇ ਲਈ ਸੇਵਾਵਾਂ ਠੱਪ
ਅੰਮ੍ਰਿਤਸਰ। ਸੋਚੋ ਕੀ ਹੋਵੇਗਾ ਜੇਕਰ ਤੁਸੀਂ ਫਲਾਈਟ ਲੈਣੀ ਹੋਵੇ ਅਤੇ ਫਲਾਈਟ ਇੱਕ, ਦੋ ਨਹੀਂ, ਸਗੋਂ ਤਿੰਨ ਘੰਟੇ ਦੀ ਦੇਰੀ ਨਾਲ…