ਗੁਰਦਾਸਪੁਰ ਜ਼ਿਲ੍ਹੇ ਵਿੱਚ ਯੂਥ ਅਕਾਲੀ ਆਗੂ ਦਾ ਕਤਲ ਹੋ ਗਿਆ ਸੀ ਤੇ ਪੁਲੀਸ ਨੇ ਮੁਸਤੈਦੀ ਨਾਲ ਜਾਂਚ ਕੀਤੀ ਤਾਂ ਉਸ ਦਾ ਕਾਤਲ ਉਸ ਦਾ ਦੋਸਤ ਅੰਮ੍ਰਿਤਪਾਲ ਹੀ ਨਿਕਲਿਆ।
ਉਸ ਨੇ ਇੰਕਸਾਫ ਕੀਤਾ ਕਿ ਦੋਵਾਂ ਵਿਚਾਲੇ ਮਾਮੂਲੀ ਗੱਲ ਤੋਂ ਤਕਰਾਰ ਹੋ ਗਿਆ ਸੀ ਤੇ ਉਸ ਦੇ ਦੋਸਤ ਨੇ ਪਿਸਤੌਲ ਕੱਢ ਲਿਆ ਤੇ ਗੱਲ ਕ਼ਤਲ ਤਕ ਪਹੁੰਚ ਗਈ।