ਨਵੀਂ ਦਿੱਲੀ, 22 ਜੁਲਾਈ (ਦਲਜੀਤ ਸਿੰਘ)- ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਭਾਰਤ ਦੇ 80 ਕਰੋੜ ਕਿਸਾਨਾਂ ਦਾ ਅਪਮਾਨ ਹਨ। ਜੇ ਅਸੀਂ ਗੁੰਡੇ ਹਾਂ ਤਾਂ ਮੀਨਾਕਸ਼ੀ ਲੇਖੀ ਜੀ ਨੂੰ ਸਾਡੇ ਦੁਆਰਾ ਉਗਾਏ ਹੋਏ ਦਾਣੇ ਖਾਣੇ ਬੰਦ ਕਰ ਦੇਣੇ ਚਾਹੀਦੇ ਹਨ ।
ਅਜਿਹੀਆਂ ਟਿੱਪਣੀਆਂ ਨੇ ਭਾਰਤ ਦੇ 80 ਕਰੋੜ ਕਿਸਾਨਾਂ ਦਾ ਅਪਮਾਨ ਕੀਤਾ : ਕਿਸਾਨ ਆਗੂ
