ਕਰਨਾਲ – ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ “ਮਹਾਨ ਨਗਰ ਕੀਰਤਨ” ਕਰਨਾਲ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਾਜ਼ਰ ਹੋ ਕੇ ਮੱਥਾ ਟੇਕਿਆ।

ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਸੰਤ ਬਾਬਾ ਸੁੱਖਾ ਸਿੰਘ ਕਰਨਾਲ,ਸ੍ਰੀ ਸੰਜੇ ਭਾਟੀਆ MP ਕਰਨਾਲ,ਭਾਈ ਭੁਪਿੰਦਰ ਸਿੰਘ ਅਸੰਧ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਇੰਦਰਪਾਲ ਸਿੰਘ ਕਰਨਾਲ ਸ਼੍ਰੋਮਣੀ ਅਕਾਲੀ ਦਲ (ਹਰਿਆਣਾ ਸਟੇਟ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ.ਸਵਰਨ ਸਿੰਘ ਰਤੀਆ,ਅੰਤ੍ਰਿੰਗ ਮੈਂਬਰ ਸਰਤਾਜ਼ ਸਿੰਘ ਸੀਂਘੜਾ,ਮੈਂਬਰ ਗੁਰਪ੍ਰਸਾਦ ਸਿੰਘ ਫ਼ਰੀਦਾਬਾਦ,ਮੈਂਬਰ ਗੁਰਜੀਤ ਸਿੰਘ ਔਲਖ ਫਤਿਹਾਬਾਦ,ਸੁਖਵਿੰਦਰ ਸਿੰਘ ਮੰਡੇਬਰ,ਲਖਵਿੰਦਰ ਸਿੰਘ ਸਤਗੋਲੀ,ਉਮਰਾਓ ਸਿੰਘ ਛੀਨਾ, ਪ੍ਰਿਤਪਾਲ ਸਿੰਘ ਆਹਲੂਵਾਲੀਆ,ਚਰਨ ਸਿੰਘ ਪ੍ਰੇਮਪੁਰਾ USA,ਸਤਨਾਮ ਸਿੰਘ ਪ੍ਰੇਮਪੁਰਾ, ਰਣਜੀਤ ਸਿੰਘ ਪ੍ਰੇਮਪੁਰਾ UK ਅਤੇ ਹੋਰ ਆਗੂ ਸਹਿਬਾਨ ਵੀ ਹਾਜ਼ਰ ਸਨ।
