ਨਵੀਂ ਦਿੱਲੀ, 3 ਨਵੰਬਰ-ਵੀਰਵਾਰ ਨੂੰ ਦਿੱਲੀ ’ਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ ਏਅਰ ਕੁਆਲਿਟੀ ਇੰਡੈਕਸ (AQI) ਦੇ ਨਾਲ ਖ਼ਰਾਬ ਰਹੀ। ਵੀਰਵਾਰ ਸਵੇਰੇ ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ 396 ਦਰਜ ਕੀਤਾ ਗਿਆ ਹੈ।
Related Posts
ਧੁੰਦ ਦਾ ਕਹਿਰ ! ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਗੱਡੀਆਂ ‘ਚ ਗੱਡੀਆਂ ਵੱਜੀਆਂ, ਕਈ ਜ਼ਖ਼ਮੀ
ਬਠਿੰਡਾ : ਸ਼ਨਿੱਚਰਵਾਰ ਸਵੇਰੇ ਧੁੰਦ ਕਾਰਨ ਬਠਿੰਡਾਡੱਬਵਾਲੀ ਕੌਮੀ ਸ਼ਾਹਰਾਹ ’ਤੇ ਇਕ ਟਰੱਕ ਸਮੇਤ ਛੇ ਵਾਹਨਾਂ ਦੀ ਆਪਸ ‘ਚ ਟੱਕਰ ਹੋ…
ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫ਼ਰਾਰ
ਮਾਨਾਂਵਾਲਾ, 11 ਮਈ – ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਸਥਿਤ ਅੱਡਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਚਲਾ…
‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਫੋਰਟੀਜ਼ ਹਸਪਤਾਲ ‘ਚ ਦਾਖ਼ਲ
ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਫੋਰਟੀਜ਼ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦਾ…