ਨਵੀਂ ਦਿੱਲੀ, 2 ਨਵੰਬਰ-ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ 56ਵੇਂ ਦਿਨ ਦੀ ਸ਼ੁਰੂਆਤ ਅੱਜ ਸਵੇਰੇ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਤੋਂ ਕੀਤੀ। ਯਾਤਰਾ ‘ਚ ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਪੂਜਾ ਭੱਟ ਵੀ ਕੁਝ ਸਮੇਂ ਲਈ ਸ਼ਾਮਿਲ ਹੋਈ।
‘ਭਾਰਤ ਜੋੜੋ ਯਾਤਰਾ’ ਦੇ 56ਵੇਂ ਦਿਨ ਦੀ ਸ਼ੁਰੂਆਤ
