ਨਵੀਂ ਦਿੱਲੀ, 21 ਜੁਲਾਈ (ਦਲਜੀਤ ਸਿੰਘ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਰੀਕ ਜੋ 22 ਜੁਲਾਈ ਸੀ ਹੁਣ ਉਹ 25 ਜੁਲਾਈ (ਸ਼ਾਮ 5:00 ਵਜੇ) ਤੱਕ ਕਰ ਦਿੱਤੀ ਹੈ।
ਸੀ.ਬੀ.ਐੱਸ.ਈ. ਨੇ ਵਧਾਈ ਬਾਰ੍ਹਵੀਂ ਜਮਾਤ ਦੇ ਨਤੀਜੇ ਘੋਸ਼ਿਤ ਕਰਨ ਦੀ ਤਰੀਕ
