ਅੰਮ੍ਰਿਤਸਰ, 20 ਜੁਲਾਈ (ਦਲਜੀਤ ਸਿੰਘ)- ਅੰਮ੍ਰਿਤਸਰ ਪਹੁੰਚੇ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸਵਾਗਤ ਹੋਇਆ। ਨਵਜੋਤ ਸਿੱਧੂ ਨੇ ਭੰਗੜਾ ਪਾ ਕੇ ਵਰਕਰਾਂ ਦਾ ਪਿਆਰ ਕਬੂਲਿਆ | ਵਰਕਰਾਂ ਵਲੋਂ ਵੀ ਢੋਲ ਦੀ ਤਾਲ ‘ਤੇ ਭੰਗੜੇ ਪਾਏ ਜਾ ਰਹੇ ਹਨ | ਇਸ ਮੌਕੇ ਆਵਾਜਾਈ ਵੀ ਠੱਪ ਹੋ ਗਈ ਹੈ |
ਅੰਮ੍ਰਿਤਸਰ ਪਹੁੰਚੇ ਨਵਜੋਤ ਸਿੰਘ ਸਿੱਧੂ, ਹੋਇਆ ਭਰਵਾਂ ਸਵਾਗਤ
