ਪਣਜੀ, 26 ਅਗਸਤ- ਗੋਆ ਪੁਲਿਸ ਦੇ ਆਈ.ਜੀ. ਨੇ ਵਲੋਂ ਸੋਨਾਲੀ ਫੌਗਾਟ ਦੀ ਮੌਤ ਦੇ ਮਾਮਲੇ ‘ਚ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਨਾਲੀ ਫੌਗਾਟ ਨੂੰ ਜ਼ਬਰਨ ਡਰੱਗ ਦਿੱਤਾ ਗਿਆ ਹੈ। ਇਸ ਸੰਬੰਧੀ ‘ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੋਨਾਲੀ ਫੌਗਾਟ ਦੀ ਮੌਤ ਦੇ ਮਾਮਲੇ ‘ਚ ਵੱਡਾ ਖ਼ੁਲਾਸਾ, ਜ਼ਬਰਨ ਦਿੱਤਾ ਗਿਆ ਡਰੱਗਜ਼
