ਐੱਸ. ਏ.ਐੱਸ.ਨਗਰ, 2 ਜੂਨ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਸਿੰਘ ਦੁਪਹਿਰ ਬਾਅਦ 3 ਵਜੇ ਨਤੀਜੇ ਦਾ ਐਲਾਨ ਕਰਨਗੇ।
ਸਿੱਖਿਆ ਬੋਰਡ ਵਲੋਂ 8ਵੀਂ ਕਲਾਸ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ

Journalism is not only about money