ਐੱਸ.ਏ.ਐੱਸ. ਨਗਰ, 26 ਮਈ – ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਬਦਲੀਆਂ ਕਰਾਉਣ ਦੇ ਚਾਹਵਾਨ ਅਧਿਆਪਕ 31 ਮਈ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
Related Posts
McDonald ‘ਚ ਫਰੈਂਚ ਫਰਾਈਜ਼ ਬਣਾਉਂਦੇ ਨਜ਼ਰ ਆਏ Donald Trump, ਖ਼ੁਦ ਹੀ Serve ਕੀਤਾ ਆਰਡਰ
ਪੈਨਸਿਲਵੇਨੀਆ : (Donald Trump at Mcdonald’s) ਜਿਵੇਂ-ਜਿਵੇਂ ਅਮਰੀਕਾ ਵਿਚ ਚੋਣਾਂ ਦੀ ਮਿਤੀ (US president election 2024) ਨੇੜੇ ਆ ਰਹੀ ਹੈ,…
ਮਥੁਰਾ ਵਰਿੰਦਾਵਨ ਤਕ ਰੇਲ ਚਲਾਉਣ ਲਈ ਰਿਪੋਰਟ ਮੰਗੀ
ਚੰਡੀਗੜ੍ਹ, 19 ਦਸੰਬਰ- ਪੰਜਾਬ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀਆਂ ਕੋਸ਼ਿਸ਼ਾਂ ਸਦਕਾ ਹੁਸ਼ਿਆਰਪੁਰ-ਦਿੱਲੀ ਯਾਤਰੀ ਰੇਲ ਦੇ ਮਥੁਰਾ-ਵਰਿੰਦਾਵਨ ਤੱਕ ਚੱਲਣ…
ਪੰਜਾਬ ਵਿਧਾਨ ਸਭਾ ‘ਚ ਗੂੰਜਿਆ ‘ਅੰਮ੍ਰਿਤਪਾਲ’ ਦਾ ਮੁੱਦਾ, ਰਾਜਾ ਵੜਿੰਗ ਬੋਲੇ-‘ਗ੍ਰਿਫ਼ਤਾਰ ਕਰੋ, ਅਸੀਂ ਤੁਹਾਡੇ ਨਾਲ ਹਾਂ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ‘ਵਾਰਿਸ ਪੰਜਾਬ ਦੇ’ ਦੇ ਮੁਖੀ…