ਅਟਾਰੀ, 3 ਮਈ- ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਾਂ ਨੇ ਦੇਸ਼ਾਂ ਦੀਆਂ ਪਰੰਪਰਾਵਾਂ ਦੇ ਹਿੱਸੇ ਵਜੋਂ, ਈਦ-ਉਲਫਿਤਰ ਦੇ ਮੌਕੇ ‘ਤੇ ਜੇ.ਸੀ.ਪੀ. ਅਟਾਰੀ ਸਰਹੱਦ ‘ਤੇ ਮਿਠਾਈਆਂ ਅਤੇ ਵਧਾਈਆਂ ਦਾ ਅਦਾਨ-ਪ੍ਰਦਾਨ ਕੀਤਾ।
ਈਦ-ਉਲਫਿਤਰ ਦੇ ਮੌਕੇ ‘ਤੇ ਜੇ.ਸੀ.ਪੀ. ਅਟਾਰੀ ਸਰਹੱਦ ‘ਤੇ ਮਿਠਾਈਆਂ ਅਤੇ ਵਧਾਈਆਂ ਦਾ ਅਦਾਨ-ਪ੍ਰਦਾਨ
