ਹਰੀਕੇ ਪੱਤਣ, 28 ਅਪ੍ਰੈਲ – ਸੂਬੇ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਤਰਾਹ-ਤਰਾਹ ਕਰ ਰਹੇ ਹਨ। ਚੰਦ ਮਿੰਟ ਬਿਜਲੀ ਸਪਲਾਈ ਆਉਣ ਤੋਂ ਬਾਅਦ ਕਦੇ ਮੈਸੇਜ ਆਉਂਦਾ ਹੈ ਕਿ ਇੰਨੇ ਘੰਟਿਆਂ ਦਾ ਪਾਵਰਕੱਟ ਹੈ ਤੇ ਕਦੇ ਮੈਸੇਜ ਆਉਂਦਾ ਹੈ ਕਿ 66 ਕੇ ਵੀ ਸਪਲਾਈ ਬੰਦ ਹੈ। ਲਗਾਤਾਰ ਦਿਨ ਰਾਤ ਲੱਗ ਰਹੇ ਬਿਜਲੀ ਕੱਟਾ ਕਾਰਨ ਲੋਕ ‘ਆਪ’ ਸਰਕਾਰ ਨੂੰ ਕੋਸ ਰਹੇ ਹਨ ਅਤੇ ਸੋਸ਼ਲ ਮੀਡੀਆ ਤੇ ਸਰਕਾਰ ਅਤੇ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਜਾ ਰਹੇ ਹਨ।
Related Posts

ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਕਿਹਾ ਅਜਿਹੇ ਗੰਭੀਰ ਵਿਸ਼ੇ ’ਤੇ ਰਾਜਨੀਤੀ ਠੀਕ ਨਹੀਂ
ਚੰਡੀਗੜ੍ਹ, 4 ਨਵੰਬਰ- ਪੰਜਬ ਦੇ ਮੁੱਖ ਮਤੰਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਐਲ.ਜੀ ਸਾਹਿਬ ਤੁਸੀਂ ਦਿੱਲੀ ਦੀ ਚੁਣੀ…

ਪੰਜਾਬ ਭਾਜਪਾ ਚੋਣ ਕਮੇਟੀ ਦੀ ਚੰਡੀਗੜ੍ਹ ਵਿਖੇ ਬੈਠਕ ਜਾਰੀ
ਚੰਡੀਗੜ੍ਹ, 15 ਜਨਵਰੀ (ਬਿਊਰੋ)- ਪੰਜਾਬ ਭਾਜਪਾ ਚੋਣ ਕਮੇਟੀ ਦੀ ਬੈਠਕ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ…

ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਨੂੰ 4 ਦਿਨ ਦੀ ਪੁਲਸ ਕਸਟਡੀ ‘ਚ ਭੇਜਿਆ
ਨਵੀਂ ਦਿੱਲੀ, 10 ਜੂਨ– ਲਾਰੈਂਸ ਬਿਸ਼ਨੋਈ ਨਾਲ ਜੁੜੇ ਮਾਮਲੇ ‘ਚ ਸਪੈਸ਼ਲ ਸੈੱਲ ਤੋਂ ਬਾਅਦ ਹੁਣ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ…