ਡੇਰਾਬੱਸੀ, 28 ਅਪ੍ਰੈਲ – ਮੁਬਾਰਿਕਪੁਰ ਰੇਲਵੇ ਅੰਡਰਪਾਥ ਵਿਚ ਦਿਨ ਚੜ੍ਹਦੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਰ ਕੇ ਦਰਦਨਾਕ ਮੌਤ ਹੋ ਗਈ। ਹਾਦਸੇ ਦੌਰਾਨ ਵਾਹਨ ਮ੍ਰਿਤਕ ਦੇ ਸਰੀਰ ਉੱਪਰੋਂ ਨਿਕਲਣ ਕਰ ਕੇ ਮ੍ਰਿਤਕ ਦੇ ਸਰੀਰ ਦੇ ਦੋ ਹਿੱਸੇ ਹੋ ਗਏ।
ਦਿਨ ਚੜ੍ਹਦੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਦਰਦਨਾਕ ਮੌਤ
