ਸੁਖਪਾਲ ਸਿੰਘ ਖਹਿਰਾ ਦਾ ਭਗਵੰਤ ਮਾਨ ਨੂੰ ਸਵਾਲ, ਕਿਹਾ – ਦਸੋ ਕਿੰਨੇ ਭ੍ਰਿਸ਼ਟ ਅਫਸਰ ਫੜੇ ?

khaira/nawanpunajb.com

ਚੰਡੀਗੜ੍ਹ, 26 ਅਪ੍ਰੈਲ (ਬਿਊਰੋ)- ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵਲੋਂ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਆਈਆਂ ਸ਼ਿਕਾਇਤਾਂ ਦਾ ਖੁਲਾਸਾ ਕਰਨ |

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਕਿੰਨੇ ਭ੍ਰਿਸ਼ਟ ਅਫਸਰ ਫੜੇ ਗਏ ਹਨ? ਕਿੰਨੀਆਂ ਸ਼ਿਕਾਇਤਾਂ ਲੰਬਿਤ ਹਨ? ਇਸ ਸਭ ਦੀ ਜਾਣਕਾਰੀ ਦਿੱਤੀ ਜਾਵੇ | 

Leave a Reply

Your email address will not be published. Required fields are marked *