ਰਾਜਪੁਰਾ, 25 ਅਪ੍ਰੈਲ (ਬਿਊਰੋ)- ਨੇੜਲੇ ਪਿੰਡ ਨਲਾਸ ਦੇ ਥਰਮਲ ਪਲਾਂਟ ਮੂਹਰੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਬਿਜਲੀ ਦੇ ਸੰਕਟ ਲੈ ਕੇ ਲਾਏ ਰੋਸ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਨ ਲਈ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਹਨ। ਰੋਸ ਪ੍ਰਦਰਸ਼ਨ ‘ਚ ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਹਨ।
ਬਿਜਲੀ ਸੰਕਟ ਸੰਬੰਧੀ ਲਾਏ ਰੋਸ ਧਰਨੇ ‘ਚ ਪੁੱਜੇ ਨਵਜੋਤ ਸਿੰਘ ਸਿੱਧੂ
