ਜਲੰਧਰ, 20 ਅਪ੍ਰੈਲ (ਬਿਊਰੋ)- ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਜਲੰਧਰ ਦੇ ਸਪੈਸ਼ਲ ਕੋਰਟ ‘ਚ ਭੁਪਿੰਦਰ ਸਿੰਘ ਹਨੀ ਦੀ ਵੀਡੀਓ ਕਾਨਫ਼ਰੰਸਿਗ ਦੇ ਜ਼ਰੀਏ ਪੇਸ਼ੀ ਹੋਈ, ਜਿਸ ‘ਚ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਧਾ ਦਿੱਤਾ ਹੈ। ਦਸ ਦੇਈਏ ਕਿ ਕੋਰਟ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੀ ਤਾਰੀਖ਼ 27 ਅਪ੍ਰੈਲ ਪਾ ਦਿੱਤੀ ਹੈ।
ਭੁਪਿੰਦਰ ਸਿੰਘ ਹਨੀ ਦੀ ਨਿਆਇਕ ਹਿਰਾਸਤ ‘ਚ ਹੋਇਆ ਵਾਧਾ, ਅਗਲੀ ਸੁਣਵਾਈ 27 ਅਪ੍ਰੈਲ ਨੂੰ
