ਚੰਡੀਗੜ੍ਹ, 17 ਅਪ੍ਰੈਲ -ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਪੰਜਾਬ ਦੇ ਉੱਘੇ ਗਾਇਕ ਹਰਭਜਨ ਮਾਨ ਵਲੋਂ ਮੁਲਾਕਾਤ ਕੀਤੀ ਗਈ। ਇਸ ਦੌਰਾਨ ਹਰਭਜਨ ਮਾਨ ਨਾਲ ਉਨ੍ਹਾਂ ਦਾ ਪਰਿਵਾਰ ਵੀ ਹਾਜ਼ਰ ਸੀ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣੀ ਦੌਰਾਨ ਹਰਭਜਨ ਮਾਨ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਮੁੱਖ ਮੰਤਰੀ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੀਤਕਾਰ ਬਾਬੂ ਸਿੰਘ ਮਾਨ ਵੀ ਹਾਜ਼ਰ ਸਨ।
Related Posts
The History And Evolution Of Casino Gamin
The History And Evolution Of Casino Gaming Who Invented Gambling? The Of Gambling The first gambling device which resembled the…
Pin Up 306 casino giriş qeydiyyat, bonuslar, yukle Бухгалтерские услуги в Мос
Pin Up 306 casino giriş qeydiyyat, bonuslar, yukle Бухгалтерские услуги в Моск Pin up Casino Online Az Azerbaijan Пин ап…
лучшие Букмекерские Конторы и России 2024 Рейтинг Букмекеров Список Топ 15 Б
лучшие Букмекерские Конторы и России 2024 Рейтинг Букмекеров Список Топ 15 Бк Лучшие Букмекерские Конторы Онлайн Рейтинг Бк 2024 Content…