ਦੇਵਘਰ,(ਝਾਰਖੰਡ), 12 ਅਪ੍ਰੈਲ (ਬਿਊਰੋ)- ਝਾਰਖੰਡ ਦੇ ਦੇਵਘਰ ਵਿਚ ਰੋਪਵੇਅ ਹਾਦਸਾ ਜੋ ਵਾਪਰਿਆ ਹੈ ਉਸ ਲਈ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਗਿਆ ਹੈ | ਡੀ.ਸੀ. ਦੇਵਘਰ ਅਨੁਸਾਰ 7 ਹੋਰ ਲੋਕਾਂ ਨੂੰ ਬਚਾਇਆ ਗਿਆ ਹੈ |
ਰੋਪਵੇਅ ਹਾਦਸਾ : 7 ਹੋਰ ਲੋਕਾਂ ਦੀ ਬਚਾਈ ਗਈ ਜਾਨ

Journalism is not only about money