ਨਵੀਂ ਦਿੱਲੀ, 2 ਅਪ੍ਰੈਲ (ਬਿਊਰੋ)- ਚੇਤ ਨਰਾਤੇ ਦੇ ਪਹਿਲੇ ਦਿਨ ਸ਼ਰਧਾਲੂ ਵਾਰਾਣਸੀ ਦੇ ਦੁਰਗਾ ਮੰਦਰ ਵਿਚ ਪੂਜਾ ਕਰਦੇ ਹੋਏ ਨਜ਼ਰ ਆਏ |

ਉੱਥੇ ਹੀ ਦੂਜੇ ਪਾਸੇ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਚੇਤ ਨਵਰਾਤਰੀ ਦੇ ਪਹਿਲੇ ਦਿਨ ਪੂਜਾ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂਆਂ ਦੀ ਕਤਾਰ ਲੱਗੀ ਹੋਈ ਨਜ਼ਰ ਆਈ |