ਬੀਜਿੰਗ, 21 ਮਾਰਚ (ਬਿਊਰੋ)- ਚੀਨ ਦੇ ਗੁਆਂਢੀ ਦੇਸ਼ ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਹਾਦਸੇ ਦੇ ਸਮੇਂ ਜਹਾਜ਼ ਵਿੱਚ 133 ਯਾਤਰੀ ਸਵਾਰ ਸਨ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ‘ਚ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਇਹ ਜਹਾਜ਼ ਚਾਈਨਾ ਈਸਟਰਨ ਏਅਰਲਾਈਨਜ਼ ਦਾ ਸੀ।
ਚੀਨ ‘ਚ ਵੱਡਾ ਜਹਾਜ਼ ਹਾਦਸਾ, ਪਹਾੜੀ ਨਾਲ ਟਕਰਾਇਆ ਬੋਇੰਗ ਜਹਾਜ਼, 133 ਯਾਤਰੀ ਸਨ ਸਵਾਰ
