ਨਵੀਂ ਦਿੱਲੀ, 21 ਮਾਰਚ – ਪ੍ਰਧਾਨ ਮੰਤਰੀ ਮੋਦੀ ਨੇ 29 ਪੁਰਾਤਨ ਵਸਤਾਂ ਦਾ ਨਿਰੀਖਣ ਕੀਤਾ ਜੋ ਆਸਟ੍ਰੇਲੀਆ ਦੁਆਰਾ ਭਾਰਤ ਨੂੰ ਵਾਪਸ ਭੇਜੀਆਂ ਗਈਆਂ ਹਨ। ਵਿਸ਼ਿਆਂ ਦੇ ਅਨੁਸਾਰ ਪੁਰਾਤਨ ਵਸਤਾਂ 6 ਵਿਆਪਕ ਸ਼੍ਰੇਣੀਆਂ ਵਿਚ ਹਨ – ਸ਼ਿਵ ਅਤੇ ਉਸਦੇ ਚੇਲੇ, ਸ਼ਕਤੀ ਦੀ ਪੂਜਾ, ਭਗਵਾਨ ਵਿਸ਼ਨੂੰ ਅਤੇ ਉਸਦੇ ਰੂਪ, ਜੈਨ ਪਰੰਪਰਾ, ਚਿੱਤਰ ਅਤੇ ਸਜਾਵਟੀ ਵਸਤੂਆਂ।
ਪ੍ਰਧਾਨ ਮੰਤਰੀ ਮੋਦੀ ਨੇ 29 ਪੁਰਾਤਨ ਵਸਤਾਂ ਦਾ ਨਿਰੀਖਣ ਕੀਤਾ
