ਚੰਡੀਗੜ੍ਹ,7 ਮਾਰਚ: ਪੰਜਾਬ ਦੀਆਂ 7 ਵਿੱਚੋਂ 5 ਰਾਜ ਸਭਾ ਸੀਟਾਂ ਦੀ ਮਿਆਦ/ਟਰਮ ਅਪਰੈਲ ਮਹੀਨੇ ਵਿੱਚ ਖਤਮ ਹੋ ਰਹੀ ਹੈ। ਭਾਰਤੀ ਚੋਣ ਕਮਿਸ਼ਨ ਖਾਲੀ ਹੋ ਰਹੀਆਂ ਰਾਜ ਸੀਟਾਂ ਲਈ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਚੋਣਾਂ ਲਈ ਨਾਮਜ਼ਦਗੀਆਂ 14 ਤੋਂ 21 ਮਾਰਚ ਤੱਕ ਹੋਣਗੀਆਂ। ਲੋੜ ਪਈ ਤਾਂ 31 ਮਾਰਚ ਨੂੰ ਚੋਣਾਂ ਕਰਵਾਈਆਂ ਜਾਣਗੀਆਂ।
Related Posts
ਚੰਨੀ ਸਰਕਾਰ ਕਿਸਾਨਾਂ ਨੂੰ ਖ਼ਰਾਬ ਫ਼ਸਲਾਂ ਦਾ 100 ਫ਼ੀਸਦੀ ਮੁਆਵਜਾ ਦੇਵੇ- ਕੁਲਤਾਰ ਸਿੰਘ ਸੰਧਵਾਂ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ…
ਚੰਬਾ-ਕਾਂਗੜਾ ‘ਚ ਲੱਗੇ ਭੂਚਾਲ ਦੇ ਝਟਕੇ, 3.5 ਮਾਪੀ ਗਈ ਤੀਬਰਤਾ
ਬੈਜਨਾਥ, 13 ਮਈ – ਕਾਂਗੜਾ ਅਤੇ ਚੰਬਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਦਰਜ ਕੀਤੇ ਗਏ…
ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 2000 ਕਰੋੜ ਦੀ ਕੋਕੀਨ ਬਰਾਮਦ; ਫੜੇ ਗਏ ਤਸਕਰ ਖੋਲ੍ਹਣਗੇ ਵੱਡੇ ਭੇਦ
ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਚਾਰ…