ਚੰਡੀਗੜ੍ਹ, 7 ਫਰਵਰੀ (ਬਿਊਰੋ)- ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਵਿਚ ਅਦਾਕਾਰਾ ਮਾਹੀ ਗਿੱਲ, ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਤੇ ਕੁਝ ਹੋਰ ਭਾਜਪਾ ‘ਚ ਸ਼ਾਮਿਲ ਹੋਏ ਹਨ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਮੌਜੂਦ ਸਨ |
Related Posts
ਸੁਲਝ ਗਿਆ Chandigarh bomb blast case, 72 ਘੰਟਿਆਂ ‘ਚ ਦੂਜਾ ਮਾਸਟਰਮਾਈਂਡ ਵੀ ਗ੍ਰਿਫਤਾਰ
ਚੰਡੀਗੜ੍ਹ। ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ ਨੰਬਰ 575 ਵਿੱਚ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਪੁਲੀਸ ਨੇ ਮਹਿਜ਼ 72 ਘੰਟਿਆਂ ਵਿੱਚ…
ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ
ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ, SIT ਅੱਗੇ 8 ਜੁਲਾਈ ਤੱਕ ਨਹੀਂ ਹੋਣਾ…
ਧੜ ਨਾਲੋਂ ਵੱਖ ਹੋ ਜ਼ਮੀਨ ‘ਤੇ ਡਿੱਗੀ ਧੌਣ, ਪੰਜਾਬ ‘ਚ ਵਿਆਹ ਵਾਲੇ ਘਰ ਰੂਹ ਕੰਬਾਊ ਮੌਤ
ਨਵਾਂਗਾਓਂ : ਮੋਹਾਲੀ ਦੇ ਸਿੰਘਾ ਦੇਵੀ ‘ਚ ਵਿਆਹ ਵਾਲੇ ਘਰ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਫੋਟੋਗ੍ਰਾਫਰ ਦੀ ਬਿਜਲੀ…